College Library is well equipped with distinctive collection of more than 25,000 books in all subjects alongwith some rare reference books encyclopedias and number of newspapers, magazines and journals in all three languages are available on regular basis. The college facilitates the needy as well as meritorious students by providing books for the whole session from the Book-Bank.
ਕਾਲਜ ਵਿੱਚ ਦਾਖ਼ਲਾ ਲੈਣ ਵਾਲੇ, ਬਾਹਰੋਂ ਆਉਣ ਵਾਲੀਆਂ ਵਿਦਿਆਰਥਣਾਂ ਲਈ ਕਾਲਜ ਦੇ ਅੰਦਰ ਹੋਸਟਲ ਦੀ ਸੁਵਿਧਾ ਹੈ, ਹੋਸਟਲ ਜਨਰੇਟਰ, ਮੈੱਸ, ਵਾਟਰ ਕੂਲਰ ਆਦਿ ਸੁਵਿਧਾਵਾਂ ਨਾਲ ਸਪੰਨ ਹੈ।
ਕਾਲਜ ਵਿੱਚ ਬਹੁਤ ਖੁੱਲ੍ਹੀ ਕੰਟੀਨ ਹੈ। ਇਸ ਵਿੱਚ ਵਿਦਿਆਰਥਣਾਂ ਲਈ ਰਿਫਰੈਸ਼ਮੈਂਟ ਨਿਰਧਾਰਿਤ ਰੇਟਾਂ ਉੱਪਰ ਪ੍ਰਬੰਧ ਹੈ। ਕੰਟੀਨ ਵਿੱਚ ਬਣਨ ਵਾਲੀ ਹਰ ਚੀਜ਼ ਸਾਫ਼ਸੁਥਰੀ ਹੋਵੇ, ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।