B.A., B.Com., BCA, PGDCA, M.A. (Punjabi), M.Sc. IT, M.Sc. IT (L.E.), B.Lib., Add on Spoken English Course
ਅੱਜ ਤੋ 52 ਸਾਲ ਪਹਿਲਾਂ ਮਾਨਸਾ ਦੀਆਂ ਕੁਝ ਉਤਸ਼ਾਹੀ ਦੂਰ ਦ੍ਰਿਸ਼ਟੀਵਾਨ ਅਤੇ ਮਿਸ਼ਨਰੀ ਭਾਵਨਾ ਵਾਲੀਆਂ ਸ਼ਖ਼ਸੀਅਤਾਂ ਨੇ ਸਵਰਗੀ ਸ਼੍ਰੀ ਰੁਲਦੂ ਰਾਮ ਜੀ ਦੀ ਪ੍ਰਧਾਨਗੀ ਹੇਠ ਲੜਕੀਆਂ ਦੀ ਸਿੱਖਿਆ ਲਈ ਵਿੱਦਿਅਕ ਸੰਸਥਾ ਖੋਲ੍ਹਣ ਦਾ ਉੱਦਮ ਕੀਤਾ। 1969 ਵਿੱਚ ਇਸ ਸੰਸਥਾ ਦਾ ਆਰੰਭ ਇੱਕ ਛੋਟੇ ਜਿਹੇ ਕਾਲਜ ਦੇ ਰੂਪ ਵਿੱਚ ਹੋਇਆ ਸੀ, ਪਰੰਤੂ ਸਨਾਤਨ ਧਰਮੀਆਂ ਦੀ ਹਿੰਮਤ ਤੇ ਲਗਨ ਸਦਕਾ ਇਹ ਵਿਕਾਸ ਕਰਦਾ ਹੋਇਆ ਇਸ ਪੱਛੜੇ ਇਲਾਕੇ ਦੀ ਮੋਹਰੀ ਸੰਸਥਾ ਬਣ ਗਿਆ ਹੈ। ਇਹ ਸੰਸਥਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ ਅਤੇ ਪੰਜਾਬ ਸਰਕਾਰ ਦੀ 95% ਗਰਾਂਟ ਇਨ ਏਡ ਸਕੀਮ ਦੀ ਸਹੂਲਤ ਵੀ ਪ੍ਰਾਪਤ ਹੈ। ਇਹ ਸੰਸਥਾ ਯੂ.ਜੀ.ਸੀ. ਐਕਟ 2 ਅਤੇ 12ਨ ਤਹਿਤ ਮਾਨਤਾ ਪ੍ਰਾਪਤ ਹੈ। ਕਾਲਜ ਕਮੇਟੀ ਦੇ ਮੌਜੂਦਾ ਪ੍ਰਧਾਨ ਇੰਜ. ਵਿਨੋਦ ਕੁਮਾਰ ਜਿੰਦਲ ਅਤੇ ਸੰਪੂਰਨ ਕਮੇਟੀ ਦੇ ਸਹਿਯੋਗ ਨਾਲ ਕਾਲਜ ਨਵੀਆਂ ਪ੍ਰਾਪਤੀਆਂ ਕਰ ਰਿਹਾ ਹੈ।
Read more39 Teachers
550 Students
9 Courses
51 Years Exp.
11/07/2020
Lorem ipsum dolor sit amet, consectetur adipisicing elit, sed do eiusmod tempor incididunt ut labore............... Read More