SD Kanya Mahavidyala

Welcome to S.D. Kanya Mahavidyala, Mansa

ਅੱਜ ਤੋਂ 48 ਸਾਲ ਪਹਿਲਾਂ ਮਾਨਸਾ ਦੀਆਂ ਕੁਝ ਉਤਸ਼ਾਹੀ ਦੂਰ ਦ੍ਰਿਸ਼ਟੀਵਾਨ ਅਤੇ ਮਿਸ਼ਨਰੀ ਭਾਵਨਾ ਵਾਲੀਆਂ ਸ਼ਖ਼ਸੀਅਤਾਂ ਨੇ ਸਵਰਗੀ ਸ਼੍ਰੀ ਰੁਲਦੂ ਰਾਮ ਜੀ ਦੀ ਪ੍ਰਧਾਨਗੀ ਹੇਠ ਲੜਕੀਆਂ ਦੀ ਸਿੱਖਿਆ ਲਈ ਵਿੱਦਿਅਕ ਸੰਸਥਾ ਖੋਲ੍ਹਣ ਦਾ ਉੱਦਮ ਕੀਤਾ। 1969 ਵਿੱਚ ਇਸ ਸੰਸਥਾ ਦਾ ਆਰੰਭ ਇੱਕ ਛੋਟੇ ਜਿਹੇ ਕਾਲਜ ਦੇ ਰੂਪ ਵਿੱਚ ਹੋਇਆ ਸੀ, ਪਰੰਤੂ ਸਨਾਤਨ ਧਰਮੀਆਂ ਦੀ ਹਿੰਮਤ ਤੇ ਲਗਨ ਸਦਕਾ ਇਹ ਵਿਕਾਸ ਕਰਦਾ ਹੋਇਆ ਇਸ ਪੱਛੜੇ ਇਲਾਕੇ ਦੀ ਮੋਹਰੀ ਸੰਸਥਾ ਬਣ ਗਿਆ ਹੈ। ਇਹ ਸੰਸਥਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ ਅਤੇ ਪੰਜਾਬ ਸਰਕਾਰ ਦੀ 95% ਗਰਾਂਟਇਨਏਡ ਸਕੀਮ ਦੀ ਸਹੂਲਤ ਵੀ ਪ੍ਰਾਪਤ ਹੈ। ਇਹ ਸੰਸਥਾ ਯੂ.ਜੀ.ਸੀ. ਐਕਟ 2 ਅਤੇ 12ਨ ਤਹਿਤ ਮਾਨਤਾ ਪ੍ਰਾਪਤ ਹੈ। ਕਾਲਜ ਕਮੇਟੀ ਦੇ ਮੌਜੂਦਾ ਪ੍ਰਧਾਨ ਸ਼੍ਰੀ ਅੰਮ੍ਰਿਤਪਾਲ ਗੋਇਲ ਅਤੇ ਸੰਪੂਰਨ ਕਮੇਟੀ ਦੇ ਸਹਿਯੋਗ ਨਾਲ ਕਾਲਜ ਨਵੀਆਂ ਪ੍ਰਾਪਤੀਆਂ ਕਰ ਰਿਹਾ ਹੈ।

President Message

sd kanya mahavidyala

ਬੁੱਧੀਜੀਵੀ ਲੋਕਾਂ ਅਨੁਸਾਰ ਕਿਸੇ ਰਾਸ਼ਟਰ ਦੇ ਵਿਕਾਸ ਲਈ ਉਸਦੇ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਵਿਕਾਸ ਦਾ ਹੋਣਾ ਜਰੂਰੀ ਹੈ। ਪਰੰਤੂ ਇਹ ਵਿਕਾਸ ਔਰਤ ਮਰਦ ਦੋਨਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਔਰਤ ਪੜ੍ਹ ਲਿਖ ਕੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੇ।
ਸਾਡੀ ਸੰਸਥਾ ਪਿਛਲੇ 48 ਸਾਲਾਂ ਤੋਂ ਔਰਤ ਦੀ ਇਸ ਪ੍ਰਗਤੀ ਵਿੱਚ ਚਾਨਣ ਮੁਨਾਰੇ ਦਾ ਕੰਮ ਕਰ ਰਹੀ ਹੈ। ਇਸ ਸੰਸਥਾ ਤੋਂ ਪੜ੍ਹ ਕੇ ਸਾਡੀਆਂ ਬਹੁਤ ਸਾਰੀਆਂ ਬੱਚੀਆਂ ਆਪਣੇ ਜੀਵਨ ਵਿੱਚ ਉੱਚ ਮੁਕਾਮ ਹਾਸਲ ਕਰ ਚੁੱਕੀਆਂ ਹਨ।

 Principal Message

sd kanya mahavidyala

ਵਿੱਦਿਆ ਵੀਚਾਰੀ ਤਾਂ ਪਰਉਪਕਾਰੀ ਇਸ ਉਦੇਸ਼ ਨੂੰ ਲੈ ਕੇ ਚੱਲਣ ਵਾਲੀ ਮਾਨਸਾ ਦੀ ਤਕਰੀਬਨ 50 ਸਾਲ ਪੁਰਾਣੀ ਇਸ ਮਾਣਮੱਤੀ ਸੰਸਥਾ ਦੇ ਕਾਲਜ ਪ੍ਰਾਸਪੈਕਸ ਰਾਹੀਂ ਇਸ ਸੰਸਥਾ ਵਿੱਚ ਦਾਖ਼ਲਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ
ਫ਼ਖ਼ਰ ਮਹਿਸੂਸ ਕਰ ਰਹੀ ਹਾਂ ਮੇਰੇ ਇਸ ਸੰਬੋਧਨ ਪਿੱਛੇ ਕਾਲਜ ਪ੍ਰਬੰਧਕੀ ਕਮੇਟੀ, ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਵੀ ਹੈ। ਅੱਜ ਦੇ ਇਸ ਮੁਕਾਬਲੇ ਦੇ ਯੁੱਗ ਵਿੱਚ ਵੀ ਸਾਡੀ ਸੰਸਥਾ ਨੇ ਲੜਕੀਆਂ ਦੀ ਬੌਧਿਕ ਅਤੇ ਨੈਤਿਕ ਸਿੱਖਿਆ ਦੇ ਨਾਲ ਵਿੱਦਿਆ ਦੇ ਉੱਚਮਿਆਰ ਨੂੰ ਹਮੇਸ਼ਾ ਕਾਇਮ ਰੱਖਿਆ ਹੈ,

NOTICE BOARD

SD Kanya Mahavidyala
ਤਾਜਾ ਜਾਣਕਾਰੀ ਅਤੇ ਕਿਸੇ ਵੀ ਕਿਸਮ ਦੀ ਸੋਧ ਜਾਂ ਜ਼ਰੂਰੀ ਸੂਚਨਾ ਦੀ ਜਾਣਾਕਾਰੀ ਲੈਣ ਲਈ ਕਿਰਪਾ ਕਰਕੇ ਕਾਲਜ ਦੀ ਵੈਬ ਸਾਇਟ ਨੂੰ ਸਮੇਂ ਸਮੇਂ ਤੇ ਦੇਖਦੇ ਰਹੋ।

01/07/2018

SD Kanya Mahavidyala
ਵਿਦਿਆਰਥੀ ਕਿਸੇ ਵੀ ਵਜੀਫਾ ਸਕੀਮ ਅਧੀਨ ਆਨ-ਲਾਈਨ ਅਪਲਾਈ ਕਰਨ ਸਮੇਂ ਆਪਣਾ ਆਧਾਰ ਕਾਰਡ ਨੰਬਰ ਜਰੂਰ ਅੱਪਡੇਟ ਕਰਨ।

01/01/2018

SD Kanya Mahavidyala
ਬੀ.ਕਾਮ ਸਮੈਸਟਰ ਤੀਜਾ (ਦਸੰਬਰ-18) ਦਾ ਨਤੀਜਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਘੋਸ਼ਿਤ

08/05/19


UPCOMING EVENTS


SHINING STAR


ਸਾਰਿਕਾ

M.Sc.IT-I Sem-II, ਸੈਸ਼ਨ ਮਈ-2017
77.66 %, ਪਹਿਲੀ ਪੁਜੀਸ਼ਨ


ਅਮਨਦੀਪ ਕੌਰ

M.Sc.IT-I Sem-II, ਸੈਸ਼ਨ ਮਈ-2017
76.5 %, ਦੂਜੀ ਪੁਜੀਸ਼ਨ


ਸੰਦੀਪ ਕੌਰ

M.Sc.IT-I Sem-II, ਸੈਸ਼ਨ ਮਈ-2017
75.16%, ਤੀਜੀ ਪੁਜੀਸ਼ਨ


ਜੈਸਮੀਨ ਕੌਰ ਸੇਠੀ

B.Com.-II Sem-IV, ਸੈਸ਼ਨ ਮਈ-2017
78.40 %, ਪਹਿਲੀ ਪੁਜੀਸ਼ਨ


ਜਾਹਨਵੀ ਸਿੰਗਲਾ

B.Com.-II Sem-IV, ਸੈਸ਼ਨ ਮਈ-2017
77.80%, ਦੂਜੀ ਪੁਜੀਸ਼ਨ


ਸੁਰਭੀ

B.Com.-II Sem-IV, ਸੈਸ਼ਨ ਮਈ-2017
76.60%, ਤੀਜੀ ਪੁਜੀਸ਼ਨ


ਜਾਹਨਵੀ ਸਿੰਗਲਾ

B.Com.-III Sem-V, ਸੈਸ਼ਨ ਦਸੰਬਰ-2017
84.18, ਪਹਿਲੀ ਪੁਜੀਸ਼ਨ


SUKHPREET KAUR

B.COM II SEM III (Dec-18)
81.00%, 1st Position


SAKSHI RANI

B.COM II SEM III (Dec-18)
79.40%, 2nd Position


MANISHA

B.COM II SEM III (Dec-18)
74.80%, 3rd Position


Featured Courses

Punjabi Pass Upto Matric Level is Compulsory for admission in any class.


Campus Activities

Academic Activities

sd kanya mahavidyala

Students are required to participate in three workshops during their degree program.Democracy Day is a special workshop that deals with a current issue that is at the heart of public debate. Democracy Day includes panels with professionals, academics and members of government as well as a conceptual Hyde Park conducted by the students.The entire activity is organized by the students.

Cultural Activities

sd kanya mahavidyala

A festival of knowledge and culture that falls generally in February-March each year. It links together different knowledge networks and reinforces the significance of Innovation, Interaction, Information, Communication and Technology in the 21st century through the agencies of panel discussions lectures, workshops, exhibitions and exciting competitive events and allow for testing of their ideas in the face of intense competition.